Title VI complaint - Punjabi

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਨਸਲ, ਰੰਗ, ਜਾਂ ਰਾਸ਼ਟਰੀ ਮੂਲ (ਸੀਮਤ ਅੰਗਰੇਜ਼ੀ ਮੁਹਾਰਤ ਸਮੇਤ) ਦੇ ਕਾਰਨ ਏਜੰਸੀ ਪ੍ਰੋਗਰਾਮਾਂ ਜਾਂ ਏਜੰਸੀਆਂ ਦੁਆਰਾ ਤੁਹਾਡੇ ਨਾਲ ਵਿਤਕਰਾ ਕੀਤਾ ਗਿਆ ਹੈ, ਤਾਂ ਤੁਸੀਂ ਇੱਕ ਰਸਮੀ ਸ਼ਿਕਾਇਤ ਦਰਜ ਕਰ ਸਕਦੇ ਹੋ।

ਹਦਾਇਤਾਂ: ਲ ਕਰਪਾ ਕਰਕੇਹੇਠ ਲ ਦੱਤਾ ਫਾਰਮ ਭਰੋਅਤੇਹੇਠ ਲ ਦੱਤੇਪਤੇ‘ਤੇਭੇਜੋ: Att: Complaints, Office of Equity and Civil Rights, Washington StateDepartment of Transportation, Box 47314, Olympia WA 98504-7314 ਜਾਂ ਈਮੇਿ ਕਰੋ: oecrcomplaints@wsdot.wa.gov

ਇਸ ਮਾਮਲੇ ਬਾਰੇ ਤੁਹਾਡੇ ਨਾਲ ਕਦੋਂ ਅਤੇ ਕਿਵੇਂ ਸੰਪਰਕ ਕੀਤਾ ਜਾ ਸਕਦਾ ਹੈ?
ਮੇਲ ਭੇਜਣ ਦਾ ਪਤਾ
ਕ ਤਕਰੇ ਦਾ ਕਾਰਨ
ਕ ਅਕਤੀ(ਆਂ) ਦਾ ਨਾਮ, ਪ੍ਤਾ ਅਤੇ ਟੈਲੀਫੋਨ ਨੂੰਬਰ ਕਜਸ/ਕਜਨਹਾਂ ‘ਤੇ ਇਲਜਾਮ ਲਗਾਇਆ ਜਾਂਦਾ ਹੈ ਕਕ ਉਹ ਤੁਹਾਡੇ ਨਾਲਕ ਤਕਰਾ ਕਰਦਾ/ਦੇ ਹੈ/ਹਨ।
ਉਹਨਾਂ ਲੋਕਾਂ ਦੀ ਸੂਚੀ ਬਣਾਓ ਜਿਨ੍ਹਾਂ ਨਾਲ ਸਾਨੂੰ ਤੁਹਾਡੀ ਸ਼ਿਕਾਇਤ ਦੀ ਸਮੀਖਿਆ ਕਰਨ ਲਈ ਵਧੇਰੇ ਜਾਣਕਾਰੀ ਲਈ ਸੰਪਰਕ ਕਰਨ ਦੀ ਲੋੜ ਹੈ। ਕਿਰਪਾ ਕਰਕੇ ਉਹਨਾਂ ਦੇ ਫ਼ੋਨ ਨੰਬਰ, ਪਤੇ, ਈਮੇਲ ਪਤੇ ਆਦਿ ਸ਼ਾਮਲ ਕਰੋ।
ਮੇਲ ਭੇਜਣ ਦਾ ਪਤਾ
ਕਿਸੇ ਹੋਰ ਏਜੰਸੀਆਂ ਦਾ ਨਾਮ ਦੱਸੋ ਜਿਨ੍ਹਾਂ ਨੂੰ ਤੁਸੀਂ ਇਹ ਸ਼ਿਕਾਇਤ ਦਰਜ ਕਰਵਾਈ ਹੈ।
ਰਾਜ

Enjoy paid time off. 

Our employees earn paid vacation and sick leave every month, as well as 12 paid holidays per year.

Work in a modern environment.

We offer telework options, an infant at work program, flexible work schedules and more.

Continue your learning journey.

Get tuition reimbursement for coursework or trainings related to your job or career ladder.